Tears
Threaten to spill over
Don't let them
Because no one can see
The pain
Agony you go through every day
But one slips out
And they see
They approach
They console
They listen
Some understand
Some don't
But they try
And that's all that matter
They help you find a solution
You find you are normal
You will survive
Supreet Kaur Sandhu
ਅੱਥਰੂ
ਅੱਥਰੂ ਛਲਕਣ ਨੂੰ ਆਏ
ਛਲਕਣ ਨਾ ਦੇਣਾ
ਕੋਈ ਨਾ ਵੇਖੇ
ਦਰਦ ਤੇਰਾ
ਤੇ ਓਹ ਪੀੜਾ
ਜਿਹੜੀ ਸਹੀ ਤੂੰ ਰਾਤ ਦਿਨ
ਪਰ........
ਰੋਕੇ ਨਾ ਰੁਕਦੇ
ਅੱਥਰੂ ਛਲਕ ਪੈਂਦੇ
ਤੇ ਓਹਨਾਂ ਵੇਖ ਲਏ.....
ਦਰਦ ਵੰਡਾਉਣ
ਆਏ ਕੋਲ਼
ਕੁਝ ਨੇ ਸਮਝਿਆ
ਬਹੁਤੇ ਰਹੇ ਬੇਸਮਝ
ਦਰਦ ਤੇਰੇ ਤੋਂ
ਪਰ ਇੱਕ ਕੀਤੀ ਕੋਸ਼ਿਸ਼....
ਬਸ ਏਸੇ ਦੀ ਸੀ ਜ਼ਰੂਰਤ
ਤੇਰੀ ਉਲਝਣ ਸੁਲਝਾਉਣ ਲਈ
ਰਲ਼ ਕੇ ਹੱਲ ਲੱਭਿਆ ਕੋਈ
ਤੇ ਤੂੰ ਫੇਰ ਸਾਵੀਂ ਹੋਈ......
ਜ਼ਿੰਦਗੀ ਫੇਰ ਰਾਹੇ ਪਈ !!!
ਸੁਪ੍ਰੀਤ ਕੌਰ ਸੰਧੂ
ਅਨੁਵਾਦ ( ਹਰਦੀਪ ਸੰਧੂ)
आँसू
छलकने को आएँ आँसू
छलकने मत देना
कोई न देखता
दर्द तुम्हारा
और वो पीड़ा......
सहन किया जिसे
तुमने रात-दिन
पर........
पर........
रोकने से न रुकते
आँसू छलक पड़े
और उन्हें देख लिए....
दर्द बाँटने
चले आए वो.....
कुछ समझे
कुछ नहीं समझ पाए
दर्द तेरे से......
मगर की एक कोश्शि
जिस की थी ज़रूरत
तेरी उलझन सुलझाने की
मिलकर हल ढूँढा कोई
और तू फिर सामान्य हुई
ज़िन्दगी फिर से चल पड़ी !!!!
सुप्रीत कौर संधु
( अनुवाद: हरदीप कौर संधु)