Followers


Click here for Myspace Layouts

Saturday, March 19, 2011

Spring

Spring
People moving
Tadpole growing
Hedgehogs waking
Ice is breaking
Squirrels playing
foals neighing
Lambs bleating
caterpillars eating
Pretty Flowers
Wind and showers
Blossom falling
Birds calling
Washing drying
Butterflies flying
Bees are humming
Spring is comming !

Supreet Kaur Sandhu
Class 7th
Penrith High School
Sydney
       वसंत
लोग सुधारें बाग बगीचे
मेंडक पैदा होते
जंगली चूहे दौड़े
हिम खण्ड पिंघले
गिलहरी लगी खेलने
बछेरे हिनहिनाने लगे
मेमने मिमियाए
सुन्दर फूल खिले
हवा बारिश मिले
बाग में फूल महकने लगे
डाली पर पक्षी चह्कने लगे
कपड़े शीघ्र शूख जाएँ
तितलियों ने पर दिखाए
मधु मक्खी भिन-भिनाई
देखो वसंत-बहार आई !
सुप्रीत
कक्षा ७
अनुवाद : हरदीप
 
 
     ਬਸੰਤ
ਲੋਕ ਬਗੀਚੀ ਸੁਆਰਦੇ
ਡੱਡੂ ਪੈਦਾ ਹੋਏ
ਜੰਗਲੀ ਚੂਹੇ ਭੱਜਦੇ
ਬਰਫ ਦੇ ਤੋਦੇ ਟੁੱਟਦੇ
ਖੇਡਣ ਕਾਟੋ ਲੱਗੀ
ਵਛੇਰੇ ਹਿਣਕਦੇ
ਲੇਲੇ ਮਿਮਿਆਉਂਦੇ
ਸੋਹਣੇ ਫੁੱਲ ਖਿੜੇ
ਹਵਾ -ਮੀਂਹ ਮਿਲੇ
ਬਾਗੀਂ ਫੁੱਲ ਮਹਿਕਣ
ਡਾਲੀ ਪੰਛੀ ਚਹਿਕਣ
ਕੱਪੜੇ ਝੱਟ ਸੁਕਾਏ
ਤਿੱਤਲੀਆਂ  ਪਰ ਵਿਖਾਏ
ਸ਼ਹਿਦ ਦੀ ਮੱਖੀ ਭਿੰਨ -ਭਿੰਨਾਈ
ਵੇਖੋ ਬਸੰਤ -ਬਹਾਰ ਆਈ !
ਸੁਪ੍ਰੀਤ
ਜਮਾਤ ੭
ਅਨੁਵਾਦ : ਹਰਦੀਪ

3 comments:

  1. ਬਹੁਤ ਹੀ ਵਧੀਆ ...Nice Poems...
    ਪਢ ਕੇ ਬਹੁਤ ਚੰਗਾ ਲੱਗਿਆ.

    ਹੋਲੀ ਦੀਆ ਦਿਲੀ ਮੁਬਾਰਕਾਂ !

    ReplyDelete
  2. सुप्रीत बिटिया ने तां बोत ही वधिया कवितावां लिखिया हन. वाह भई वाह...

    ReplyDelete