I love the way you take my hand
and lead me through the rain
It's amazing how you make me laugh
so I don't feel the pain
A mother's love is
the strongest type
and.....
this you can't deny
Thank you for ...
always being my light
you are the perfect guide
I've never really thought about
how much " I love you" means
You've always found the time
to listens my highs, lows and betweens
I'll never truly understand
how you have the energy to care
There is no doubt ...
I'll always respect....
the joy you have to share !!!
Supreet Sandhu ( Grade 6)
ਮੈਂ ਧੰਨ ਹਾਂ ਮਾਂ
ਤੂੰ ਮੇਰੇ ਸਿਰ 'ਤੇ ਹੱਥ ਧਰਿਆ
ਜ਼ਿੰਦਗੀ ਦੇ ਝੱਖੜਾਂ-ਤੂਫ਼ਾਨਾਂ ਸੰਗ
ਨਜਿੱਠਣ ਦਾ ਹੱਲ ਘੜਿਆ
ਬਹੁਤ ਹੈਰਾਨ ਹਾਂ ਮੈਂ
ਕਿਵੇਂ ਤੂੰ........
ਮੇਰੇ ਮਨ 'ਚ ਲਾ ਦਿੰਦੀ
ਖੁਸ਼ੀਆਂ ਵਹਿਣ.....
ਰੱਤੀ ਭਰ ਵੀ ਦਰਦ
ਨਾ ਦਿੰਦੀ ਤੂੰ ਮੈਨੂੰ ਸਹਿਣ
ਮਾਂ ਦਾ ਪਿਆਰ
ਹੁੰਦਾ ਸਦਾ-ਬਹਾਰ
ਕੋਈ ਕਿਵੇਂ ਕਰ ਸਕੇ
ਏਸ ਗੱਲੋਂ ਇਨਕਾਰ
ਧੰਨਵਾਦ....ਧੰਨਵਾਦ ਮਾਂ ਤੇਰਾ
ਤੂੰ ਬਣੀ ਚਾਨਣ ਮੁਨਾਰਾ ਮੇਰਾ
ਮੈਂ ਨਹੀਂ ਕਦੇ ਸੋਚਿਆ
' ਮੈਂ ਤੈਨੂੰ ਪਿਆਰ ਕਰਦੀ ਹਾਂ'
ਇਹਨਾਂ ਸ਼ਬਦਾਂ 'ਚ ....
ਕਿੰਨਾ ਕੁ ਵਜ਼ਨ ਆ
ਮਾਂ ਤੇਰੇ ਕੋਲ਼ ਤਾਂ....
ਮੇਰੇ ਲਈ...
ਵਕਤ ਹੀ ਵਕਤ ਆ
ਤੂੰ ਮੇਰੀ ਹਰ ਗੱਲ ਸੁਣਦੀ
ਛੋਟੀ-ਵੱਡੀ ਹੋਵੇ....
ਚਾਹੇ ਹੋਵੇ ਕਿੰਨੀ ਵੀ ਬੇਤੁੱਕੀ
ਸੱਚ ਮੰਨੇ ਮੈਂ ਨੀ ਜਾਣਦੀ
ਐਨੀ ਸ਼ਕਤੀ ਤੈਨੂੰ ਕਿਥੋਂ ਮਿਲ਼ੀ
ਏਸ 'ਚ ਰੱਤੀ ਭਰ ਵੀ ਸ਼ੱਕ ਨੀ
ਮੇਰੇ ਦਿਲ 'ਚ ਸਦਾ
ਰਹੇਗਾ ਭਰਿਆ....
ਕਿੰਨਾ ਆਦਰ ਤੇ ਮਾਣ
ਓਨ੍ਹਾਂ ਸਾਰੀਆਂ ਖੁਸ਼ੀਆਂ ਲਈ
ਜੋ ਤੂੰ ਹੈ ਸਦਾ ਮੇਰੇ ਨਾਲ਼ ਵੰਡਦੀ !!!
ਸੁਪ੍ਰੀਤ ਸੰਧੂ ( ਛੇਵੀਂ ਜਮਾਤ)
ਅਨੁਵਾਦ : ਹਰਦੀਪ ਕੌਰ ਸੰਧੂ
मैं धन्य हूँ माँ
तुमने मेरे सिर ऊपर
रखकर हाथ......
ज़िन्दगी के तूफ़ानों संग
लड़ने का दिया समाधान
बहुत हूँ मैं हैरान.....
तुम मेरे मन में लगा देती
खुशियों का झरना
ज़रा भी दर्द न
देती मुझे सहन करना
माँ का प्यार
होता है सदा-बहार
कैसे कोई करे
इस बात से इन्कार
धन्यवाद...धन्यवाद माँ तेरा
बनी हो तुम.....
रौशनी का मीनार मेरा
मैने न सोचा कभी
'मैं तुम्हें प्यार करती हूँ'
इन शब्दों में
कितना वज़न है
माँ तेरे पास तो....
मेरे लिए....
वक्त ही वक्त है
तू मेरी हर बात सुनती
छोटी-बड़ी हो... या
हो कितनी भी बेतुक्की
सच्च मानो....
मैं नहीं जानती
इतनी शक्ति माँ ....
तुम्हें कहाँ से है मिली
ज़रा भी नहीं सन्देह
माँ मुझे इस बात से
मेरे दिल में रहेगी
यह श्रद्धा कितनी....
उन खुशियों के लिए
जो तू मेरे संग
रही सदा बाँटती !!!
सुप्रीत संधु ( कक्षा : छठी )
अनुवाद : हरदीप संधु