Followers


Click here for Myspace Layouts

Friday, September 17, 2010

Bonsai......ਬੋਨਸਾਈ.......बोनसाई !!

                                                                                                            









ਸ਼ਾਹੀ ਬਲੂਤ ਤੋਂ
ਬੋਨਸਾਈ ਰੁੱਖ ਤੀਕ
ਸਭ ਕੁਝ ਕੁਦਰਤ
ਸੁਪ੍ਰੀਤ ਸੰਧੂ ( ਛੇਵੀਂ ਜਮਾਤ)
ਅਨੁਵਾਦ : ਹਰਦੀਪ ਸੰਧੂ
शाह बलूत से ले
बोनसाई के वृक्ष तक
सब है कुदरत
 सुप्रीत संधु ( कक्षा : छठी)
 अनुवाद : हरदीप संधु    

5 comments:

  1. सच, सब कुदरत ही है...सुन्दर बात!!

    ReplyDelete
  2. कुदरत और बोनसाई ...एक सहज और एक बनावटी ...लेकिन फिर भी दोनों कुदरत से जुड़े ...गहरा भाव !

    ReplyDelete
  3. ਸੁਪ੍ਰੀਤ ਬੇਟੇ,ਇਹ ਬੋਨਸਾਈ ਦੇ ਦਰਖਤ ਬਾਰੇ ਲਿਖ ਕੇ ਤੁਸੀਂ ਸਾਨੂੰ ਕੁਦਰਤ ਨਾਲ ਜੁੜਨ ਦਾ ਸੱਦਾ ਦਿਤਾ ਹੈ।ਇਹ ਦਰਖਤ ਮੈਨੂੰ ਬੜਾ ਪਿਆਰਾ ਲੱਗਦਾ ਹੈ।ਤੁਹਾਡੇ ਬੱਚਿਆਂ ਵਰਗਾ ਰੁੱਖ ਹੈ। ਸੁਣਿਆ ਹੈ ਕਿ ਜਪਾਨ ਵਿਚ ਇਸ ਦੀ ਬੜੀ ਮਾਨਤਾ ਹੈ।ਬਿਰਖ ਪ੍ਰੇਮੀ ਹੋਣ ਕਾਰਨ ਮੈਨੂੰ ਰੁੱਖਾਂ ਬਾਰੇ ਕੀਤੀ ਹਰੇਕ ਗੱਲ ਚੰਗੀ ਲੱਗਦੀ ਹੈ।ਸ਼ਾਇਦ ਡਾ.ਜਗਤਾਰ ਅਨੁਸਾਰ ਸਾਨੂੰ ਆਪਣੀ ਵਸੀਅਤ ਵੀ ਰੁੱਖਾਂ ਦੇ ਨਾਮ ਕਰਨੀ ਪਵੇ ਕਿਉਂਕਿ ਰੁੱਖ ਅਤੇ ਕੁਦਰਤ ਹੀ ਇਕ ਮਿਕ ਹਨ ਅਤੇ ਮਨੁੱਖ ਦੇ ਪਾਲਣਹਾਰ ਵੀ।ਲਿਖਦੇ ਰਹਿਣਾ ਬੇਟੇ ਕੁਦਰਤ ਅਤੇ ਰੁੱਖਾਂ ਬਾਰੇ।ਸ਼ਾਬਾਸ਼

    ReplyDelete