|
Birth/Death- Painting by Michael O' Brien |
|
|
|
|
|
As You.........
As you're born
Someone dies
As you cry
Someone smiles
As you bleed
Someone is healed
As you love
Someone will hate
As you believe
Someone will lose faith
As you die.....
Smile, because
Someone will be born !
Supreet Kaur Sandhu
( Grade 6)
ਜਦ ਤੂੰ.......
ਜਦੋਂ ਤੂੰ ਜੰਮਿਆ
ਕੋਈ ਮੋਇਆ
ਜਦੋਂ ਤੂੰ ਹੱਸਿਆ
ਕੋਈ ਰੋਇਆ
ਜਦ ਤੂੰ ਸੱਟ ਖਾਧੀ
ਕਿਸੇ ਦਾ ਜ਼ਖਮ ਰਾਜ਼ੀ ਹੋਇਆ
ਜਦ ਤੂੰ ਪਾਵੇਂ ਮੋਹ ਦੀ ਤੰਦ
ਕੋਈ ਛੇੜੇ ਨਫ਼ਰਤ ਦੀ ਜੰਗ
ਜਦ ਤੂੰ ਕੀਤਾ ਸੀ ਵਿਸ਼ਵਾਸ
ਹੋ ਗਿਆ ਕਿਸੇ ਨਾਲ਼ ਵਿਸ਼ਵਾਸਘਾਤ
ਤੂੰ ਹੱਸ ਕੇ ....
ਜਹਾਨੋਂ ਤੁਰਦਾ ਹੋਵੇਂ
ਤਾਂ ਜੋ ......
ਕੋਈ ਹੋਰ ਪੈਦਾ ਹੋਵੇ !!!
ਸੁਪ੍ਰੀਤ ਕੌਰ ਸੰਧੂ
ਜਮਾਤ: ਛੇਵੀਂ
ਅਨੁਵਾਦ : ਹਰਦੀਪ ਕੌਰ ਸੰਧੂ
जब तुम.......
जब तुम पैदा हुए
कोई यहाँ से जाए
जब तुम हँसे
कोई रोए
जब तुमने चोट खाई
किसी का घाव भर गया भाई
जब तुमने प्यार का सुर छेड़ा
किसी ने नफ़रत का गोला फ़ोड़ा
जब तुमने किया भरोसा
किसी का उठ गया यकीन
तुम हँसकर....
इस जहान से हुए विदा
क्योंकि....
किसी और को होना है पैदा !!!!
सुप्रीत कौर संधु
कक्षा : छठी
अनुवाद : हरदीप कौर संधु