ਇਹ ਕਵਿਤਾ ਮੈਂ ਪਿਛਲੇ ਸਾਲ ( ੨੦੧੦) ਨੂੰ ਵਿਸਾਖੀ 'ਤੇ ਲਿਖੀ ਸੀ ....
ਵਿਸਾਖੀ ਮੇਲਾ
ਚੇਤ ਤੋਂ ਬਾਦ
ਆਇਆ ਵਿਸਾਖ
ਲਿਆਇਆ ਵਿਸਾਖੀ ਮੇਲਾ
ਗੱਭਰੂ ਤੇ ਮੁਟਿਆਰਾਂ
ਨੱਚਣ ਤੇ ਗਾਉਣ
ਬੱਚੇ ਖਾਣ ਜਲੇਬੀਆਂ
ਰੌਣਕ ਲੱਗੇ
ਹਰੇਕ ਸਾਲ
ਇਸ ਵਿਸਾਖੀ ਮੇਲੇ ‘ਤੇ
ਹਾਂ ਇਸ ਵਿਸਾਖੀ ਮੇਲੇ ‘ਤੇ
ਸੁਪ੍ਰੀਤ ਸੰਧੂ (ਉਮਰ 12 ਸਾਲ)
ਜਮਾਤ - ਸੱਤਵੀਂ
यह कविता मैंने पिछले वर्ष वैशाखी पर्व पर लिखी थी .....ਜਮਾਤ - ਸੱਤਵੀਂ
वैशाखी मेला
चेत्र के बाद
आया वैशाख
लेकर आया
वैशाखी मेला
सभी मिलकर
नाचें गाएँ
बच्चे खाएँ
जलेबियाँ .......
जलेबियाँ .......
रौनक लगे
हर वर्ष
इस वैशाखी मेले पर
हाँ ...इस वैशाखी मेले पर !
सुप्रीत कौर सन्धु
कक्षा - सातवीं
अनुवाद : हरदीप सन्धु