1.
Sparkling rays of golden cheer
Fill the air throughout the year.
When you find it, you will hear
The sound of laughing somewhere near.
Supreet Sandhu ( Grade 7)
ਧੁੱਪ
ਲਿਸ਼ਕਦੀਆਂ ਕਿਰਨਾਂ
ਸੁਨਹਿਰੀ ਹਾਸੇ ਦੀਆਂ
ਹਰ ਪਲ ਸਾਡੇ
ਭਰਦੀਆਂ ਵਿਹੜੇ
ਕਰੋਗੇ ਜਦ
ਲੱਭਣ ਦਾ ਹੀਲਾ
ਜ਼ਰੂਰ ਸੁਣੋਗੇ
ਹਾਸਿਆਂ ਦੀ ਛਣਕਾਰ
ਆਪਣੇ ਨੇੜੇ-ਤੇੜੇ
ਸੁਪ੍ਰੀਤ ਕੌਰ ਸੰਧ ( ਕਲਾਸ- ਸੱਤਵੀਂ)
ਅਨੁਵਾਦ: ਹਰਦੀਪ ਸੰਧੂ
धूप
चमकती किरणें
सुनहरी हँसी की
हर पल अपने
भरती आँगन
करोगे जब
ढूँढने की कोशिश
तभी सुनोगे
हँसी की छनकार
अपने ही पास